ਕੋਵਿਡ-19 ਫਤਹਿ ਭੱਤਾ ਬੰਦ ਕਰਨ ਦਾ ਅਖੌਤੀ ਪੱਤਰ ਸਾੜਕੇ ਆਸ਼ਾ ਵਰਕਰਾਂ ਨੇ ਕੀਤਾ ਰੋਸ ਪ੍ਰਗਟ: ਕਿਹਾ ਆਮ ਆਦਮੀ ਪਾਰਟੀ ਤਨਖਾਹਾਂ ਦੁਗਣੀਆਂ ਕਰਨ ਦੇ ਵਾਅਦੇ ਤੋਂ ਭੱਜੀ

ਗੁਰਦਾਸਪੁਰ, 4 ਜੂਨ (ਮੰਨਣ ਸੈਣੀ)। ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਗੁਰਦਾਸਪੁਰ ਵਲੋਂ ਸਟੇਟ ਕਮੇਟੀ ਦੇ ਫੈਸਲੇ ਅਨੁੁਸਾਰ ਜਿਲੇ ਦੇ ਵੱਖ ਵੱਖ ਬਲਾਕਾਂ ਦੇ ਸੈਕਟਰ ਹੈਡਕੁਆਰਟਰਾਂ ਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਇਕੱਤਰ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦਾ ਮਿਲਦਾ ਭੱਤਾ ਬੰਦ ਕਰਨ,ਚਿੱਟੇ ਦਾ ਸੇਵਨ ਕਰਦੇ ਵਿਅਕਤੀਆ ਦਾ ਵਰਕਰਾਂ ਪਾਸੋ ਜਬਰੀ … Continue reading ਕੋਵਿਡ-19 ਫਤਹਿ ਭੱਤਾ ਬੰਦ ਕਰਨ ਦਾ ਅਖੌਤੀ ਪੱਤਰ ਸਾੜਕੇ ਆਸ਼ਾ ਵਰਕਰਾਂ ਨੇ ਕੀਤਾ ਰੋਸ ਪ੍ਰਗਟ: ਕਿਹਾ ਆਮ ਆਦਮੀ ਪਾਰਟੀ ਤਨਖਾਹਾਂ ਦੁਗਣੀਆਂ ਕਰਨ ਦੇ ਵਾਅਦੇ ਤੋਂ ਭੱਜੀ